Showing posts with label
LOK DHARA
.
Show all posts
Showing posts with label
LOK DHARA
.
Show all posts
Thursday, 11 April 2013
LOK-DHARA DE RNG
ਲੋਕ -ਧਾਰਾ ਦੇ ਰੰਗ
- ਭੈਣ ਤੁਰ ਗਈ ਸੰਦੂਕੋੰ ਖਾਲੀ
ਵੀਰਾ ਵੇ ਮੁਰੱਬੇ ਵਾਲਿਆ
-੦-
ਕਲਜੁਗ ਦੀ ਜੰਮੀ ਭਰਜਾਈ
ਵੀਰ ਮੇਰਾ ਸਤ ਜੁਗੀਆ
-੦-
ਖੱਟੀ ਕੁਰਤੀ ਗੁਲਾਬੀ ਲੀੜਾ
ਸਰਦਾ ਤੇ ਦੇ ਦੇ ਵੀਰਨਾ
Older Posts
Home
Subscribe to:
Posts (Atom)