Friday 12 April 2013

ਆਲ੍ਮੋ ਹੋਸ਼ ਕਰੋ ਬੰਦਾ ਜਾਂਦਾ ਖਰਦਾ..






ਬੋਲੀ  ਪਾ  ਕੇ  ਨੱਚੇ  ਬੰਦਾ ,
ਬੋਲੀ  ਮਾਰਿਆਂ  ਮਰਦਾ ,
ਅਪਣਿਆ  ਤੋਂ  ਹਾਰੇ  ਬੰਦਾ
ਗੈਰਾਂ  ਤੋਂ  ਨਾ  ਹਰਦਾ .
ਇੱਕ  ਦਰ  ਦਾ  ਬੰਦਾ  ਦਾਸ  ਸਦਾਵੈ
ਕੂਕਰ ਪਰ  ਦਰ  ਦਰ  ਦਾ
ਆਲ੍ਮੋ    ਹੋਸ਼  ਕਰੋ
ਬੰਦਾ  ਜਾਂਦਾ  ਖਰਦਾ..
-deep zirvi-9815524600

-0-
boli paa ke nchchay bnda,
boli maariaan mrda,
apnia ton haaray bnda
gairaa ton na hrda.
ikk dr da bnda daas sdaavay,
koooookr pr dr dr da
aaaalmo hosh kro
bnda jaanda khrda..
-deep zirvi-9815524600

No comments:

Post a Comment